ਸਟੋਨੀ ਕਰੀਕ ਹੈਮਿਲਟਨ ‘ਚ ਬਜ਼ੁਰਗਾਂ ਦੀ ਮੰਗਾਂ ਸਬੰਧੀ ਮੀਟਿੰਗ

ਬੀਤੇ ਦਿਨੀਂ ਟਰਾਂਟੋ ਤੋਂ 70 ਕਿਲੋਮੀਟਰ ਦੂਰ ਹੈਮਿਲਟਨ ਲਾਗਲੇ ਸਟੋਨੀ ਕਰੀਕ ਸ਼ਹਿਰ ਦੇ ਪੰਜਾਬੀ ਬਜ਼ੁਰਗਾਂ ਦੀ ਸੰਸਥਾ ਕੈਨੇਡੀਅਨ ਸੀਨੀਅਰ ਪੰਜਾਬੀ ਐਸੋਸੀਏਸ਼ਞਨ ਦੇ ਮੈਂਬਰਾਂ ਦੀ ਮੰਗਾਂ ਸਬੰਧੀ ਐਮ ਸੀ ਮਿਸਟਰ ਮੈਟ ਫਾਰਨਿਸ਼ ਨਾਲ ਦੋ ਘੰਟੇ ਮੀਟਿੰਗ ਹੋਈ।...