ਰਾਮ ਰਹੀਮ ਨੂੰ ਪੈਰੋਲ ਦੇਣ ’ਤੇ ਹਾਈ ਕੋਰਟ ਵਿਚ ਸੁਣਵਾਈ

ਚੰਡੀਗੜ੍ਹ, 11 ਮਾਰਚ, ਨਿਰਮਲ : ਸਾਧਵੀਆਂ ਦੇ ਜਿਣਸੀ ਅਤੇ ਹੋਰ ਕੇਸ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੈਰੋਲ ਦੇਣ ’ਤੇ ਚੰਡੀਗੜ੍ਹ ਹਾਈ ਕੋਰਟ ਵਿਚ ਅੱਜ ਸੁਣਵਾਈ ਹੋਣੀ ਹੈ। ਐਸਜੀਪੀਸੀ ਵਲੋਂ ਪਾਈ ਗਈ ਪਟੀਸ਼ਨ ਤੋਂ ਬਾਅਦ ਬੀਤੀ ਸੁਣਵਾਈ ਵਿਚ ਹਰਿਆਣਾ...