ਟੋਰਾਂਟੋ ਦੇ ਸਾਬਕਾ ਟੈਕਸੀ ਡਰਾਈਵਰ ਨੂੰ ਸਾਢੇ ਪੰਜ ਸਾਲ ਕੈਦ, ਜਾਣੋ ਕਿਉਂ

ਟੋਰਾਂਟੋ ਦੇ ਇਕ ਸਾਬਕਾ ਟੈਕਸੀ ਡਰਾਈਵਰ ਨੂੰ ਸੈਕਸ਼ੁਅਲ ਅਸਾਲਟ ਦੇ ਤਿੰਨ ਦੋਸ਼ਾਂ ਹੇਠ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨਟਾਰੀਓ ਦੀ ਸੁਪੀਰੀਅਰ ਕੋਰਟ ਵੱਲੋਂ 38 ਸਾਲ ਦੇ ਤਨੀਮ ਅਜ਼ੀਜ਼ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਜਿਸ ਨੂੰ ਬਸੰਤ ਰੁੱਤ...