ਹਮਾਸ ਦੀ ਧਮਕੀ, ਹਮਲੇ ਬੰਦ ਕਰੋ ਨਹੀਂ ਤਾਂ ਬੰਧਕਾਂ ਨੂੰ ਮਾਰ ਦੇਵਾਂਗੇ

ਗਾਜ਼ਾ : 7 ਅਕਤੂਬਰ ਦੀ ਸਵੇਰ ਨੂੰ ਹਮਾਸ ਦੇ ਇੱਕ ਹਜ਼ਾਰ ਤੋਂ ਵੱਧ ਲੜਾਕੇ ਸਰਹੱਦੀ ਕੰਡਿਆਲੀ ਤਾਰ ਤੋੜ ਕੇ ਇਜ਼ਰਾਈਲ ਵਿੱਚ ਦਾਖ਼ਲ ਹੋ ਗਏ ਸਨ। ਉਨ੍ਹਾਂ ਨੇ ਨਾ ਸਿਰਫ਼ ਨਿਹੱਥੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਸਗੋਂ 150 ਲੋਕਾਂ ਨੂੰ ਬੰਧਕ ਬਣਾ ਕੇ...