ਇਜ਼ਰਾਈਲ ਹਮਲੇ ਵਿਚ 24 ਘੰਟੇ ਵਿਚ 436 ਫਲਸਤੀਨੀਆਂ ਦੀ ਮੌਤ,ਹਮਾਸ ਨੇ 2 ਹੋਰ ਬੰਧਕਾਂ ਨੂੰ ਛੱਡਿਆ

ਤੇਲ ਅਵੀਵ, 24 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 18ਵਾਂ ਦਿਨ ਹੈ। ਅਲ ਜਜ਼ੀਰਾ ਮੁਤਾਬਕ ਸੋਮਵਾਰ ਨੂੰ ਗਾਜ਼ਾ ’ਚ ਇਜ਼ਰਾਇਲੀ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ 5087 ਤੱਕ ਪਹੁੰਚ ਗਈ ਹੈ। ਗਾਜ਼ਾ ’ਚ ਪਿਛਲੇ 24 ਘੰਟਿਆਂ ’ਚ...