ਇਜ਼ਰਾਇਲ ਦੀ ਮਦਦ ਲਈ ਅਮਰੀਕਾ ਭੇਜ ਰਿਹੈ ਮਹਾਵਿਨਾਸ਼ਕ ਹਥਿਆਰ

ਵਾਸ਼ਿੰਗਟਨ, 9 ਅਕਤੂਬਰ, ਨਿਰਮਲ : ਇਜ਼ਰਾਈਲ ਪਿਛਲੇ ਚਾਰ ਦਹਾਕਿਆਂ ਤੋਂ ਅਮਰੀਕਾ ਦਾ ਅਹਿਮ ਸਹਿਯੋਗੀ ਰਿਹਾ ਹੈ। ਅਜਿਹੇ ’ਚ ਹਮਾਸ ਦੇ ਹਮਲੇ ਤੋਂ ਬਾਅਦ ਹੁਣ ਅਮਰੀਕਾ ਨੇ ਇਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਜਲ ਸੈਨਾ ਦੇ...