ਕਾਰ ਫੈਕਟਰੀਆਂ ਨੂੰ ਹੀ ਨਿਸ਼ਾਨਾ ਬਣਾਉਣ ਲੱਗੇ ਕੈਨੇਡਾ ਦੇ ਚੋਰ

ਓਕਵਿਲ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਗਰੇਟਰ ਟੋਰਾਂਟੋ ਏਰੀਆ ਵਿਚ ਕਾਰ ਚੋਰ ਹੁਣ ਫੈਕਟਰੀਆਂ ਵੀ ਨਹੀਂ ਛੱਡ ਰਹੇ। ਹਾਲਟਨ ਰੀਜਨਲ ਪੁਲਿਸ ਵੱਲੋਂ 5 ਜਣਿਆਂ ਨੂੰ ਗ੍ਰਿਫ਼ਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਕਥਿਤ ਤੌਰ ’ਤੇ ਓਕਵਿਲ ਦੇ ਫੌਰਡ ਪਲਾਂਟ...