ਓਡੀਸ਼ਾ ਵਿੱਚ ਗੜੇਮਾਰੀ ਕਾਰਨ 2 ਮੌਤਾਂ, 600 ਘਰਾਂ ਨੂੰ ਨੁਕਸਾਨ

ਓਡੀਸ਼ਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਗੜੇਮਾਰੀ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਕਾਰਨ 2 ਲੋਕਾਂ ਦੀ ਮੌਤ ਹੋ ਗਈ, 67 ਲੋਕ ਜ਼ਖਮੀ |