ਜਲੰਧਰ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ

ਜਲੰਧਰ, 10 ਜਨਵਰੀ, ਨਿਰਮਲ : ਜਲੰਧਰ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਰਾਤ ਕਰੀਬ 12 ਵਜੇ ਪਠਾਨਕੋਟ ਚੌਕ ਨੇੜੇ ਇੱਕ ਬੋਲੈਰੋ (ਮਿੰਨੀ ਟਰੱਕ) ਅਤੇ ਇੱਕ ਟਰੱਕ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਬੋਲੈਰੋ ਚਾਲਕ ਅਤੇ ਕੰਡਕਟਰ ਵਾਹਨ ਅੰਦਰ...