ਹੈਦਰਾਬਾਦ ਵਿੱਚ 30 ਦਿਨਾਂ ਤੱਕ ਧਾਰਾ 144 ਲਾਗੂ ਰਹੇਗੀ

ਹੈਦਰਾਬਾਦ : ਹੈਦਰਾਬਾਦ 'ਚ ਇਕ ਮਹੀਨੇ ਲਈ ਧਾਰਾ 144 ਲਾਗੂ ਰਹੇਗੀ। ਹੈਦਰਾਬਾਦ ਪੁਲਿਸ ਕਮਿਸ਼ਨਰ ਨੇ 27 ਅਕਤੂਬਰ 2024 ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ ਅਤੇ ਹੁਕਮ ਜਾਰੀ ਹੁੰਦੇ ਹੀ ਧਾਰਾ 144 ਲਾਗੂ ਹੋ ਗਈ ਸੀ। ਇਹ ਹੁਕਮ ਇਸ ਲਈ ਜਾਰੀ ਕੀਤੇ...