ਵੈੱਬਸਾਈਟ ਹੈਕ ਕਰ ਕੇ ਲਾਇਆ ਲੱਖਾਂ ਰੁਪਏ ਦਾ ਚੂਨਾ

ਏਜੰਸੀ ਦੇ ਮਾਲਕ ਦੀਪਕ ਬੱਟ ਨੇ ਦੱਸਿਆ ਕਿ ਉਸਨੇ 22 ਮਈ, 2025 ਨੂੰ ਹੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।