31 March 2026 3:39 PM IST
ਸੰਗਰੂਰ ਦੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਹੁਣ ਸਿਆਸਤ 'ਚ ਆ ਗਏ ਹਨ। ਉਹ 'ਅਕਾਲੀ ਦਲ – ਵਾਰਿਸ ਪੰਜਾਬ ਦੇ' ਵਿੱਚ ਸ਼ਾਮਲ ਹੋਏ ਹਨ