ਗੋਦ ਲਈ ਧੀ ਨੇ ਦੁਨੀਆਂ ’ਚ ਚਮਕਾਇਆ ਭਾਰਤ ਦਾ ਨਾਮ

ਬਠਿੰਡਾ, 19 ਨਵੰਬਰ (ਮਨੀਸ਼ ਚੌਹਾਨ) : ਜਿੱਥੇ ਕੁਝ ਸਮਾਂ ਪਹਿਲਾਂ ਲੋਕ ਧੀਆਂ ਜੰਮਣ ਤੋਂ ਡਰਦੇ ਸਨ ਉਥੇ ਹੀ ਹੁਣ ਉਹੀ ਧੀਆਂ ਹਰ ਵਰਗ ਵਿੱਚ ਮੁੰਡਿਆਂ ਤੋਂ ਅਗਾਂਹ ਵੱਧਕੇ ਆਪਣਾ ਆਪਣੇ ਮਾਂ ਪਿਓ ਦਾ,ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੁਸ਼ਨਾ ਰਹੀਆਂ ਹਨ,...