ਪੰਜਾਬ ਦੇ 7 ਖਿਡਾਰੀ ਏਸ਼ੀਅਨ ਖੇਡਾਂ ਵਿਚ ਚਮਕੇ, ਖੇਡ ਮੰਤਰੀ ਨੇ ਦਿੱਤੀ ਵਧਾਈ

ਚੰਡੀਗੜ੍ਹ, 26 ਸਤੰਬਰ, ਹ.ਬ. : ਚੀਨ ਦੇ ਹਾਂਗਜ਼ੂ ’ਚ ਚੱਲ ਰਹੀਆਂ ਏਸ਼ੀਆਈ ਖੇਡਾਂ ’ਚ ਸੋਮਵਾਰ ਨੂੰ ਪੰਜਾਬ ਦੇ 7 ਖਿਡਾਰੀਆਂ ਨੇ ਕ੍ਰਿਕਟ, ਰੋਇੰਗ ਅਤੇ ਕੁਸ਼ਤੀ ’ਚ ਤਗਮੇ ਜਿੱਤੇ। ਉਸ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਇੱਕ ਸੋਨ ਅਤੇ 3 ਕਾਂਸੀ ਦੇ ਤਗਮੇ...