ਗੁਰਮੀਤ ਰਾਣਾ ਸੋਢੀ ਨੂੰ ਕਿਸਾਨਾਂ ਨੇ ਘੇਰਿਆ

ਅਬੋਹਰ, 14 ਮਈ, ਨਿਰਮਲ : ਅਬੋਹਰ ਦੇ ਸੰਗਮ ਪੈਲੇਸ ਵਿਚ ਬੀਜੇਪੀ ਵਰਕਰਾਂ ਦੇ ਪ੍ਰੋਗਰਾਮ ਵਿਚ ਗੁਰਮੀਤ ਰਾਣਾ ਸੋਢੀ ਦੇ ਪੁੱਜਣ ਤੋਂ ਪਹਿਲਾਂ ਹੀ ਸੈਂਕੜੇ ਕਿਸਾਨ ਉਨ੍ਹਾਂ ਦੇ ਵਿਰੋਧ ਵਿਚ ਝੰਡੇ ਲੈ ਕੇ ਆ ਗਏ। ਜਿਸ ਨੂੰ ਦੇਖਦੇ ਪੁਲਿਸ ਫੋਰਸ ਨੇ...