ਹੁਣ Malaysia ਨੇ ਕੀਤਾ ਪੰਜਾਬੀ ਤੇ ਭਾਰਤੀ ਨੌਜਵਾਨਾਂ ਨੂੰ Deport, ਨੌਜਵਾਨਾਂ ਨੇ ਮਲੇਸ਼ੀਆ ਸਰਕਾਰ ’ਤੇ ਲਗਾਏ ਤਸੱਦਦ ਕਰਨ ਦੇ ਆਰੋਪ

ਹੁਣ ਮਲੇਸ਼ੀਆ ਨੇ ਪੰਜਾਬੀ ਤੇ ਭਾਰਤੀ ਨੌਜਾਵਨਾਂ ਨੂੰ ਆਪਣੇ ਦੇਸ ਤੋਂ ਡਿਪਰੋਟ ਕਰ ਦਿੱਤਾ ਹੈ। ਅੱਜ ਡਿਪੋਰਟ ਕੀਤੇ ਨੌਜਵਾਨਾਂ ਦਾ ਜਹਾਜ਼ ਦਿੱਲੀ ਏਅਰਪੋਰਟ ਉੱਤੇ ਪੁਹੰਚਿਆ ਜਿੱਥੇ ਉਹਨਾਂ ਨੇ ਦੱਸਿਆ ਕੇ ਮਲੇਸ਼ੀਆਂ ਸਰਕਾਰ ਨੇ ਉਹਨਾਂ ਨੇ ਦੁਰਵਿਵਹਾਰ ਕੀਤਾ...