ਉੱਤਰਾਖੰਡ ਦੇ ਸਕੂਲ ਕੈਂਪਸ 'ਚੋਂ ਮਿਲਿਆ ਵੱਡੀ ਮਾਤਰਾ 'ਚ ਬਾਰੂਦ

ਸੂਚਨਾ: ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੁਭਾਸ਼ ਸਿੰਘ ਨੇ ਝਾੜੀਆਂ ਵਿੱਚ ਇੱਕ ਸ਼ੱਕੀ ਪੈਕੇਜ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।