ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਪੁੱਜੀ ਵਿਜੀਲੈਂਸ

ਬਠਿੰਡਾ, 6 ਅਕਤੂਬਰ, ਨਿਰਮਲ : ਮਨਪ੍ਰੀਤ ਬਾਦਲ ਦੇ ਮਾਮਲੇ ਵਿਚ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਤੱਕ ਪਹੁੰਚਣ ਲਈ ਵਿਜੀਲੈਂਸ ਟੀਮਾਂ ਹਰ ਚੀਜ਼ ’ਤੇ ਨਜ਼ਰ ਰੱਖ ਰਹੀਆਂ ਹਨ। ਉਸ ਦੇ ਪਰਿਵਾਰਕ...