MP 'ਚ ਗਧਿਆਂ ਨੂੰ ਖੁਆਇਆ ਜਾ ਰਿਹਾ ਗੁਲਾਬ ਜਾਮੁਨ, ਕਾਰਨ ਸੁਣ ਕੇ ਹੋ ਜਾਓਗੇ ਹੈਰਾਨ

ਮੱਧ ਪ੍ਰਦੇਸ਼ : ਮੌਨਸੂਨ ਸੀਜ਼ਨ ਦੌਰਾਨ ਜਿੱਥੇ ਕਈ ਰਾਜਾਂ ਨੂੰ ਭਾਰੀ ਮੀਂਹ ਕਾਰਨ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਰਾਜ ਅਜਿਹੇ ਵੀ ਹਨ ਜਿੱਥੇ ਲੋੜੀਂਦੀ ਬਾਰਿਸ਼ ਨਹੀਂ ਹੋ ਰਹੀ ਹੈ। ਮੱਧ ਪ੍ਰਦੇਸ਼ ਵਿੱਚ ਵੀ ਲੋੜੀਂਦੇ ਮੀਂਹ ਦੀ...