6 Jan 2025 4:31 PM IST
ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਟੋਮੀਕੋ ਇਤੂਕਾ ਦਾ 116 ਸਾਲ ਦੀ ਉਮਰ ‘ਚ ਜਾਪਾਨ ‘ਚ ਦਿਹਾਂਤ ਹੋ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 'ਗਿਨੀਜ਼ ਵਰਲਡ ਰਿਕਾਰਡ' ਮੁਤਾਬਕ ਜਾਪਾਨ ਦੀ ਰਹਿਣ ਵਾਲੀ ਟੋਮੀਕੋ ਦੁਨੀਆ ਦੀ ਸਭ ਤੋਂ...