ਉਤਰ ਪ੍ਰਦੇਸ਼ ਦੇ ਸਕੂਲ 'ਚ ਅਚਾਨਕ ਪ੍ਰਗਟ ਹੋ ਗਈ ਕਬਰ

ਯੂਪੀ (ਕੌਸ਼ਾਂਬੀ) : ਜਨਮ ਅਸ਼ਟਮੀ ਦੀਆਂ ਛੁੱਟੀਆਂ ਦੌਰਾਨ, ਯੂਪੀ ਦੇ ਕੌਸ਼ਾਂਬੀ ਵਿੱਚ ਇੱਕ ਅੱਪਰ ਪ੍ਰਾਇਮਰੀ ਸਕੂਲ ਦੇ ਅਹਾਤੇ ਵਿੱਚ ਕੁਝ ਲੋਕਾਂ ਨੇ ਕਬਰ ਬਣਾ ਲਈ। ਛੁੱਟੀਆਂ ਤੋਂ ਬਾਅਦ ਜਦੋਂ ਸਕੂਲ ਖੁੱਲ੍ਹਿਆ ਤਾਂ ਬੱਚੇ ਅਤੇ ਅਧਿਆਪਕ ਉੱਥੇ ਪੁੱਜੇ...