ਮਿਸ਼ੇਲ ਓਬਾਮਾ ਨੇ ਗ੍ਰੈਮੀ ਅਵਾਰਡ ਹਾਸਲ ਕੀਤਾ

ਨਿਊਯਾਰਕ, 5 ਫਰਵਰੀ (ਰਾਜ ਗੋਗਨਾ)-ਮਿਸ਼ੇਲ ਓਬਾਮਾ, ਸੰਯੁਕਤ ਰਾਜ ਦੀ ਸਾਬਕਾ ਫਸਟ ਲੇਡੀ, ਨੇ ਲਾਸ ਏਜਂਲਸ ਵਿੱਚ ਸਰਵੋਤਮ ਆਡੀਓਬੁੱਕ, ਵਰਣਨ ਅਤੇ ਕਹਾਣੀ ਸੁਣਾਉਣ ਲਈ ਆਪਣਾ ਦੂਜਾ ਗ੍ਰੈਮੀ ਅਵਾਰਡ ਹਾਸਲ ਕੀਤਾ ਹੈ। ਇਹ ਸਨਮਾਨ 2024 ਦੇ ਗ੍ਰੈਮੀ ਦੇ...