ITBP ਵਿੱਚ ਕਾਂਸਟੇਬਲ ਅਹੁਦਿਆਂ ਲਈ ਭਰਤੀ, ਕਰੋ ਜਲਦ ਅਪਲਾਈ, ਇੰਨੇ ਹਜ਼ਾਰ ਰੁਪਏ ਮਿਲੇਗੀ ਤਨਖਾਹ

ITBP ਨੇ ਕਾਂਸਟੇਬਲ/ਟਰੇਡਸਮੈਨ (ਟੇਲਰ ਅਤੇ ਮੋਚੀ) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ www.itbpolice.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।