ਪਾਕਿਸਤਾਨ ਸਰਕਾਰ ਨੇ ਲਾਹੌਰ ਦੀ ਬਜਾਏ ਕਰਤਾਰਪੁਰ ਵਿਖੇ ਲਗਾਇਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਪਾਕਿਸਤਾਨ ਸਰਕਾਰ ਇੱਕ ਵਾਰ ਫਿਰ ਕੱਟੜਪੰਥੀਆਂ ਅੱਗੇ ਝੁਕ ਗਈ ਹੈ। ਪੰਜਾਬ ਦੇ ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਲਗਾਉਣ ਦੀ ਬਜਾਏ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿੱਚ ਲਗਾਇਆ ਗਿਆ ਹੈ। ਪਹਿਲਾਂ...