ਗੋਰੀ ਨਾਗੋਰੀ ਦੇ ਠੁਮਕੇ ਦੇਖ ਤੁਹਾਡਾ ਵੀ ਰੁਕ ਜਾਵੇਗਾ ਦਿੱਲ, ਜਾਣੋ ਫੈਨਜ਼ ਨੇ ਕੀ ਕਿਹਾ

ਗੋਰੀ ਮਲਿਕ ਰਾਜਸਥਾਨ ਦੇ ਨਾਗੌਰ ਤੋਂ ਹੈ ਅਤੇ ਅਸੀਂ ਸਾਰੇ ਉਸਨੂੰ ਗੋਰੀ ਨਾਗੋਰੀ ਦੇ ਨਾਮ ਨਾਲ ਜਾਣਦੇ ਹਾਂ। ਰਾਜਸਥਾਨ ਅਤੇ ਹਰਿਆਣਾ ਵਿਚ ਉਸ ਨੂੰ 'ਸ਼ਕੀਰਾ' ਵੀ ਕਿਹਾ ਜਾਂਦਾ ਹੈ।