ਕੌਣ ਹੈ ਗੋਰੀ ਨਾਗੌਰੀ, ਜਾਣੋ ਅਸਲੀ ਨਾਮ, ਫੈਨਜ਼ ਕਿਓ ਕਰਦੇ ਹਨ ਪਸੰਦ

ਗੋਰੀ ਨਾਗੋਰੀ ਦਾ ਜਨਮ 11 ਜੂਨ 1990 ਨੂੰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਹੋਇਆ ਸੀ। ਗੋਰੀ ਨਾਗੌਰੀ ਨੂੰ ਰਾਜਸਥਾਨ ਦੀ ਸ਼ਕੀਰਾ ਵੀ ਕਿਹਾ ਜਾਂਦਾ ਹੈ।