ਗੋਰੀ ਨਾਗੋਰੀ ਨੇ ਕੀਤਾ ਧਮਾਕੇਦਾਰ ਡਾਂਸ, ਨੌਜਵਾਨ ਠੁਮਕਿਆਂ ਦੇ ਹੋਏ ਫੈਨ, ਦੇਖੋ ਤਸਵੀਰਾਂ

ਹਰਿਆਣਾਵੀ ਡਾਂਸਰ ਸਪਨਾ ਚੌਧਰੀ ਦਾ ਹਰ ਕੋਈ ਦੀਵਾਨਾ ਹੈ ਪਰ ਅੱਜਕੱਲ ਹਰਿਆਣੇ ਵਿੱਚ ਗੋਰੀ ਨਾਗੋਰੀ ਨੇ ਆਪਣੇ ਠੁਮਕਿਆ ਨਾਲ ਵੱਖਰੀ ਪਛਾਣ ਬਣਾ ਲਈ ਹੈ। ਗੋਰੀ ਨਾਗੋਰੀ ਦੇ ਸਟੇਜ਼ ਸ਼ੋਅ ਨੂੰ ਵਧੇਰੇ ਪਸੰਦ ਕੀਤਾ ਜਾਣ ਲੱਗਿਆ ਹੈ। ਜਦੋਂ ਵੀ ਉਹ ਸਟੇਜ 'ਤੇ...