30 April 2025 6:57 PM IST
ਚੋਰਾਂ ਵਲੋਂ ਥਾਣਾ ਗੁਰਾਇਆ ਦੇ ਪਿੰਡ ਦੁਸਾਂਝ ਕਲਾਂ ਦੀਆਂ ਬੈਂਕਾਂ ਚ ਬੀਤੀ ਰਾਤ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਰਹੀ ਨਾਕਾਮ। ਬੀਤੀ ਰਾਤ ਚੋਰ ਪਿੰਡ ਦੁਸਾਂਝ ਕਲਾਂ ਦੀਆਂ ਤਿੰਨੋਂ ਬੈਂਕਾਂ ਵਿਚ ਚੋਰੀ ਕਰਨ ਆਏ।