ਗੈਂਗਸਟਰ ਸੰਜੂ ਬਾਮਣ ਨੇ ਅਪਰਾਧ ਦੀ ਦੁਨੀਆ ਵਿਚ 9 ਸਾਲ ਪਹਿਲਾਂ ਰੱਖਿਆ ਸੀ ਕਦਮ

ਲੁਧਿਆਣਾ, 1 ਦਸੰਬਰ, ਨਿਰਮਲ : ਲੁਧਿਆਣਾ ਵਿੱਚ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਨ ਦੇ ਦੋਸ਼ੀ ਦੋ ਗੈਂਗਸਟਰ ਬੁੱਧਵਾਰ ਨੂੰ ਪੁਲਿਸ ਦੁਆਰਾ ਇੱਕ ਮੁਕਾਬਲੇ ਵਿੱਚ ਮਾਰੇ ਗਏ। ਮੁਕਾਬਲੇ ਵਿੱਚ ਸੰਜੀਵ ਕੁਮਾਰ ਉਰਫ਼ ਸੰਜੂ ਬਾਮਨ ਅਤੇ ਸ਼ੁਭਮ ਉਰਫ਼ ਗੋਪੀ ਮਾਰੇ...