31 Aug 2024 11:58 AM IST
Google Pay ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ ਖੁਸ਼ਖਬਰੀ ਹੈ। ਕੰਪਨੀ ਨੇ ਗਲੋਬਲ ਫਿਨਟੇਕ ਫੈਸਟ 2024 ਵਿੱਚ UPI ਐਪ Google Pay ਦੀਆਂ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕੀਤਾ ਹੈ। ਨਵੀਆਂ ਵਿਸ਼ੇਸ਼ਤਾਵਾਂ ਦੀ ਸੂਚੀ ਵਿੱਚ UPI ਸਰਕਲ, UPI...