ਕੇਂਦਰੀ ਕਰਮਚਾਰੀਆਂ ਨੂੰ ਮਿਲੇਗੀ ਖੁਸ਼ਖਬਰੀ

ਜੁਲਾਈ-ਦਸੰਬਰ ਲਈ ਮਹਿੰਗਾਈ ਭੱਤਾ (DA) ਦੀਵਾਲੀ ਦੇ ਆਸਪਾਸ ਐਲਾਨਿਆ ਜਾਵੇਗਾ। DA ਵਿੱਚ 3% ਦਾ ਵਾਧਾ ਹੋਵੇਗਾ। ਇਸ ਤਰ੍ਹਾਂ, DA ਮੌਜੂਦਾ 55% ਤੋਂ ਵਧ ਕੇ 58% ਹੋ ਜਾਵੇਗਾ।