ਵਿੱਕੀ ਕੌਸ਼ਲ ਨੇ Shirtless ਹੋ ਖਿਚਵਾਈਆਂ ਤ੍ਰਿਪਤੀ ਡੀਮਰੀ ਨਾਲ ਫੋਟੋਆਂ, ਲੋਕਾਂ ਨੇ ਟ੍ਰੋਲ ਕਰ ਕਿਹਾ ਕੈਟਰੀਨਾ ' ਬਹਨ ਹਮ ਤੋਂ ਨਾ ਸਹਤੇ '

ਨਵੀਂ ਫਿਲਮ ਨੂੰ ਲੈ ਕੇ ਵਿੱਕੀ ਕੌਸ਼ਲ ਮੁੜ ਤੋਂ ਆਏ ਚਰਚਾ ਵਿੱਚ , ਨਵੀਂ ਫੋਟੋਆਂ ਤੇ ਲੋਕਾਂ ਵੱਲੋਂ ਕੀਤਾ ਗਿਆ ਟ੍ਰੋਲ । ਵਿੱਕੀ ਦੇ ਨਾਲ-ਨਾਲ ਲੋਕਾਂ ਨੇ ਕੈਟਰੀਨਾ ਬਾਰੇ ਵੀ ਕੀਤੀਆਂ ਟਿੱਪਣੀਆਂ