ਜੰਗਬੰਦੀ : ਅਦਾਕਾਰ ਐਲੀ ਗੋਨੀ ਨੇ ਟ੍ਰੋਲ ਹੋਣ 'ਤੇ ਦਿੱਤਾ ਢੁੱਕਵਾਂ ਜਵਾਬ

ਐਲੀ ਗੋਨੀ ਦੇ ਬਿਆਨ ਦੀ ਕਈ ਲੋਕਾਂ ਨੇ ਪ੍ਰਸ਼ੰਸਾ ਕੀਤੀ, ਪਰ ਕਈ ਹੋਰਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਜਵਾਬ ਵਿੱਚ, ਐਲੀ ਨੇ ਆਪਣੀ ਪੋਜ਼ੀਸ਼ਨ 'ਤੇ ਕਾਇਮ ਰਹਿਣ ਦਾ ਸੰਕੇਤ