10 Dec 2024 4:51 AM
ਸੁਖਬੀਰ ਬਾਦਲ 'ਤੇ ਹਮਲੇ ਸਬੰਧੀ ਐਫਆਈਆਰ ਵੀ ਸਾਹਮਣੇ ਆਈ ਹੈ। ਸੁਖਬੀਰ ਬਾਦਲ 'ਤੇ ਹਮਲਾ ਸਵੇਰੇ 9.30 ਵਜੇ ਦੇ ਕਰੀਬ ਹੋਇਆ। ਪਰ ਪੁਲਿਸ ਨੇ ਕਰੀਬ 3.30 ਵਜੇ ਸ਼ਿਕਾਇਤ ਦਰਜ ਕਰ ਲਈ।