3 July 2024 1:11 PM IST
ਗੋਲਗੱਪੇ ਅਜਿਹਾ ਸਟ੍ਰੀਟ ਫੂਡ ਹੈ, ਜਿਸ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਸ਼ਾਮ ਦੇ ਸਨੈਕਸ 'ਚ ਖਾਣਾ ਪਸੰਦ ਕਰਦੇ ਹਨ।