ਪੱਛਮੀ ਅਫ਼ਰੀਕਾ ਦੇ ਮਾਲੀ ਵਿੱਚ ਸੋਨੇ ਦੀ ਖਾਨ ਢਹਿਣ ਕਾਰਨ 73 ਲੋਕਾਂ ਦੀ ਮੌਤ

ਮਾਲੀ, 25 ਜਨਵਰੀ, ਨਿਰਮਲ : ਪਿਛਲੇ ਹਫ਼ਤੇ ਸ਼ੁੱਕਰਵਾਰ (19 ਜਨਵਰੀ, 2024) ਨੂੰ ਪੱਛਮੀ ਅਫ਼ਰੀਕਾ ਦੇ ਮਾਲੀ ਵਿੱਚ ਇੱਕ ਸੋਨੇ ਦੀ ਖਾਨ ਡਿੱਗਣ ਨਾਲ ਘੱਟੋ-ਘੱਟ 73 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਅਜਿਹੇ ਇਲਾਕੇ ’ਚ ਵਾਪਰਿਆ, ਜਿੱਥੇ ਖੱਡਾਂ ਦੇ...