ਗੋਧਰਾ ਦੰਗਿਆਂ ਦੇ ਦੋਸ਼ੀਆਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ

ਕੋਈ ਵਿਅਕਤੀ ਕੇਵਲ ਮੌਕੇ 'ਤੇ ਮੌਜੂਦ ਹੋਣ ਕਰਕੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਜਦ ਤਕ ਉਸ ਵਿਰੁੱਧ ਸਪੱਸ਼ਟ ਅਤੇ ਭਰੋਸੇਯੋਗ ਸਬੂਤ ਨਾ ਹੋਣ।