ਸ਼ੀਸ਼ੇ ਦੇ ਦਰਵਾਜ਼ੇ ਹੇਠ ਦਬਣ ਕਾਰਨ 3 ਸਾਲਾ ਬੱਚੀ ਦੀ ਮੌਤ

ਲੁਧਿਆਣਾ, 25 ਨਵੰਬਰ, ਨਿਰਮਲ : ਲੁਧਿਆਣਾ ’ਚ ਇਕ ਸ਼ੋਅਰੂਮ ਵਿਚ ਸ਼ੀਸ਼ੇ ਦੇ ਦਰਵਾਜ਼ੇ ਹੇਠਾਂ ਦੱਬਣ ਨਾਲ 3 ਸਾਲਾ ਬੱਚੀ ਦੀ ਮੌਤ ਹੋ ਗਈ। ਕੁੜੀ ਦਰਵਾਜ਼ਾ ਫੜ ਕੇ ਖੇਡ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਲੜਕੀ ਦੀ ਪਛਾਣ ਬਸੰਤ ਐਵੀਨਿਊ ਦੀ ਰਹਿਣ...