7 ਦਿਨਾਂ ਬਾਅਦ ਵੀ ਨਹੀਂ ਮਿਲੀ ਲੜਕੀ ਲਾਸ਼, ਅਨੋਖੇ ਤਰੀਕੇ ਨਾਲ ਕੀਤਾ ਅੰਤਿਮ ਸਸਕਾਰ

ਮਾਛੀਵਾੜਾ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦਰਿਆ 'ਚ ਡੂਬੀ ਇਕ ਲੜਕੀ ਦੀ 7 ਦਿਨਾਂ ਬਾਅਦ ਵੀ ਲਾਸ਼ ਨਾ ਮਿਲਣ ਤੋਂ ਬਾਅਦ ਅੱਜ ਪਰਿਵਾਰ ਵਲੋਂ ਵੱਖਰੇ ਤਰੀਕੇ ਨਾਲ ਲੜਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਲੜਕੀ ਦੇ ਪਰਿਵਾਰ...