29 Aug 2025 12:16 PM IST
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ 3 ਨੰਬਰ ਹੋਸਟਲ ਦੀ ਲਿਫ਼ਟ ਅਚਾਨਕ ਅੱਧ ਵਿਚਾਲੇ ਬੰਦ ਹੋ ਗਈ ਅਤੇ ਲਿਫਟ ਵਿਚ ਦੋ ਕੁੜੀਆਂ ਫਸ ਗਈਆਂ। ਅੰਦਰ ਹਨ੍ਹੇਰਾ ਹੋਣ ਕਰਕੇ ਉਹ ਘਬਰਾ ਗਈਆਂ ਅਤੇ ਚੀਕਾਂ ਮਾਰਨ ਲੱਗੀਆਂ।...