ਪੰਜਾਬ 'ਚ ਮੀਂਹ ਤੇ ਗੜੇਮਾਰ ਨਾਲ਼ ਹੋਏ ਨੁਕਸਾਨ ਦੀ ਹੋਵੇਗੀ ਗਿਰਦਾਵਰੀ

ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਬੇਮੌਸਮੀ ਵਰਖਾ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੇ ਖੇਤਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਖਾਸ ਤੌਰ ਉੱਤੇ ਕਣਕ ਦੀ ਪੱਕੀ ਫਸਲ ਬਹੁਤ ਨੁਕਸਾਨੀ ਗਈ ਹੈ। ਇਸ ਤਬਾਹੀ ਨੂੰ ਦੇਖਦਿਆਂ ਮੁੱਖ ਮੰਤਰੀ...