ਕੀ ਹੱਸਣ ਪਿੱਛੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸੁਲਤਾਨ ਸਿੰਘ ਦੀ ਕਰ ਦਿੱਤੀ ਬਦਲੀ!

ਹਸਣ ਕਰਕੇ ਤਖ਼ਤ ਸ੍ਰੀ ਕੇਸਗੜ ਦੇ ਸਾਬਕਾ ਜਥੇਦਾਰ ਤੇ ਦਰਬਾਰ ਸਾਹਿਬ ਦੇ ਮੌਜੂਦਾ ਗ੍ਰੰਥੀ ਸੁਲਤਾਨ ਸਿੰਘ ਦੀ ਕਰ ਬਦਲੀ ਕਰ ਦਿੱਤੀ ਹੈ। ਦਰਅਸਲ ਅੰਮ੍ਰਿਤਸਰ ਕਿਸੇ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਕਾਲੀ ਦਲ ਪੁਨਰਸੁਰਜੀਤ ਅਤੇ ਗਿਆਨੀ...