SGPC President Dhami ਵੱਲੋਂ ਸਰਕਾਰ ਨੂੰ ਅਪੀਲ, ਧਾਰਮਿਕ ਯਾਤਰਾ ‘ਤੇ ਲੱਗੇ ਨਵੇਂ ਚਾਰਜਾਂ ਦਾ ਵਿਰੋਧ

ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਸਿੱਖ ਸ਼ਰਧਾਲੂਆਂ ਦੀ ਧਾਰਮਿਕ ਯਾਤਰਾ ‘ਤੇ ਲੱਗ ਰਹੀਆਂ ਨਵੀਆਂ ਫੀਸਾਂ ਬਾਰੇ ਗੰਭੀਰ ਅਪੀਲ ਕੀਤੀ।