2 April 2026 3:08 PM IST
ਪੰਜਾਬ ਵਿੱਚ 68 ਹੋਸਟਲ ਸੁਪਰਡੈਂਟ-ਕਮ-ਪੀਟੀਆਈ (ਵਾਰਡਨ ਤੇ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ) ਦੀਆਂ ਅਸਾਮੀਆਂ ਲਈ ਚੱਲ ਰਹੀ ਭਰਤੀ ਪ੍ਰਕਿਰਿਆ ਨਾਲ ਜੁੜਿਆ ਵੱਡਾ ਵਿਵਾਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੁੱਜ ਗਿਆ ਹੈ। ਅਗਲੀ ਸੁਣਵਾਈ...