Breaking : ਗਾਜ਼ੀਆਬਾਦ ਵਿੱਚ ਨਕਲੀ ਦੂਤਾਵਾਸ ਦਾ ਪਰਦਾਫਾਸ਼, ਇੱਕ ਗ੍ਰਿਫ਼ਤਾਰ

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਆਪਣੇ ਆਪ ਨੂੰ ਵੈਸਟ ਆਰਕਟਿਕਾ, ਸਬੋਰਾ, ਪੌਲੀਆ, ਲੋਡੋਨੀਆ ਵਰਗੇ "ਦੇਸ਼ਾਂ" ਦਾ ਕੌਂਸਲ ਜਾਂ ਰਾਜਦੂਤ ਦੱਸਦਾ ਸੀ।