ਘਾਨਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਖਾਸ ਗੱਲਾਂ ਪੜ੍ਹੋ

ਉਨ੍ਹਾਂ ਨੇ ਕਿਹਾ ਕਿ "ਇਹ ਯੁੱਧ ਦਾ ਸਮਾਂ ਨਹੀਂ, ਸਮੱਸਿਆਵਾਂ ਦਾ ਹੱਲ ਜੰਗ ਨਾਲ ਨਹੀਂ, ਗੱਲਬਾਤ ਅਤੇ ਕੂਟਨੀਤੀ ਨਾਲ ਹੋਣਾ ਚਾਹੀਦਾ ਹੈ।"