ਜਰਮਨ ਗਏ ਪੰਜਾਬੀ ਮੁੰਡੇ ਦੀ ਅੱਖਾਂ ਦੀ ਰੌਸ਼ਨੀ ਹੋਣ ਲੱਗੀ ਖ਼ਤਮ

ਮਾਪੇ ਆਪਣੇ ਬੱਚਿਆਂ ਨੂੰ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਭੇਜ ਰਹੇ ਨੇ ਪਰ ਜੇਕਰ ਉਥੇ ਬੱਚਿਆਂ ਨੂੰ ਕੋਈ ਸਮੱਸਿਆ ਆ ਜਾਵੇ ਤਾਂ ਮਾਪਿਆਂ ਦੀ ਜਾਨ ’ਤੇ ਬਣ ਜਾਂਦੀ ਐ। ਅਜਿਹਾ ਹੀ ਕੁੱਝ ਵਿਦੇਸ਼ ਗਏ ਅੰਮ੍ਰਿਤਸਰ ਦੇ ਨੌਜਵਾਨ ਰੌਬਨਜੀਤ ਸਿੰਘ ਨਾਲ ਵਾਪਰਿਆ,...