ਹੁਣ ਪੈਦਾ ਹੋਣ ਵਾਲੇ ਬੱਚਿਆਂ ਨੂੰ ਕਿਹਾ ਜਾਵੇਗਾ ''ਜਨਰੇਸ਼ਨ ਬੀਟਾ'

ਭਾਰਤ ਵਿੱਚ ਪਹਿਲੇ ਜਨਰੇਸ਼ਨ ਬੀਟਾ ਬੱਚੇ ਦਾ ਜਨਮ 1 ਜਨਵਰੀ 2025 ਨੂੰ 12:03 ਵਜੇ ਮਿਜ਼ੋਰਮ ਵਿੱਚ ਹੋਇਆ। ਬੱਚੇ ਦਾ ਨਾਂ ਫਰੈਂਕੀ ਰੱਖਿਆ ਗਿਆ।