ਹਮਾਸ ਨੇ ਜਿਹੜੇ ਬੰਧਕਾਂ ਦਾ ਵੀਡੀਓ ਜਾਰੀ ਕੀਤਾ ਉਨ੍ਹਾਂ ਵਿਚੋਂ 2 ਦੀ ਮੌਤ

ਯਰੂਸ਼ਲਮ, 16 ਜਨਵਰੀ, ਨਿਰਮਲ : ਸਭ ਤੋਂ ਪਹਿਲਾਂ ਐਤਵਾਰ ਨੂੰ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਨੋਆ ਨੂੰ ਦੋ ਜਿੰਦਾ ਬੰਧਕਾਂ ਨਾਲ ਦੇਖਿਆ ਗਿਆ। ਇਸ ਦੇ ਨਾਲ ਹੀ ਸੋਮਵਾਰ ਨੂੰ ਹਮਾਸ ਨੇ ਇੱਕ ਹੋਰ ਵੀਡੀਓ ਜਾਰੀ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ...