ਲੁਧਿਆਣਾ ਦੇ ਡਾਕਟਰ ਨਾਲ ਹੋਈ ਕਰੋੜਾਂ ਦੀ ਲੁੱਟ ਨੂੰ ਲੈ ਕੇ ਵੱਡੀ ਖ਼ਬਰ, DGP ਨੇ ਕੀਤਾ ਟਵੀਟ

ਲੁਧਿਆਣਾ, 19 ਸਤੰਬਰ, ਐੱਸ.ਕੇ: ਲੁਧਿਆਣਾ 'ਚ ਵੱਡੀ ਵਾਰਦਾਤ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇੱਥੇ ਦੇ ਇੱਕ ਨਾਮੀ ਡਾਕਟਰ ਤੇ ਉਸ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਕਰੋੜਾਂ ਰੁਪਿਆਂ ਦੀ ਲੁੱਟ ਕਰਨ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਪੁਲਿਸ ਨੇ...